
ਸੀ.ਡੀ.ਓ.ਈ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜੂਨ 2025 ਸੈਸ਼ਨ ਲਈ ਯੂ.ਜੀ., ਪੀ.ਜੀ., ਡਿਪਲੋਮਾ ਅਤੇ ਸਰਟੀਫਿਕੇਟ ਕੋਰਸ (ODL ਮੋਡ) ਵਿੱਚ ਦਾਖਲੇ ਖੁੱਲ੍ਹੇ ਹਨ। ਆਨਲਾਈਨ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ ਹੁਣ ਬਿਨਾਂ ਦੇਰੀ ਫੀਸ ਦੇ 25 ਅਗਸਤ 2025 ਤੱਕ ਹੈ, ₹1000 ਦੇਰੀ ਫੀਸ ਨਾਲ 26 ਅਗਸਤ ਤੋਂ 05 ਸਤੰਬਰ 2025 ਤੱਕ ਅਤੇ ₹2500 ਦੇਰੀ ਫੀਸ ਨਾਲ 06 ਸਤੰਬਰ ਤੋਂ 14 ਸਤੰਬਰ 2025 ਤੱਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਵੈੱਬਸਾਈਟ ‘ਤੇ ਜਾਓ: https://cdoepunjabiuniversity.in | 📢 B.Ed. registration last date is 20/08/2025. Counselling schedule will be announced after that.
| 📢 B.Ed. ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 20/08/2025 ਹੈ। ਕੌਂਸਲਿੰਗ ਸ਼ਡਿਊਲ ਇਸ ਤੋਂ ਬਾਅਦ ਜਾਰੀ ਕੀਤਾ ਜਾਵੇਗਾ।